ਸੂਬੇ ‘ਚੋਂ ਨਸ਼ੇ ਦੇ ਖ਼ਾਤਮੇ ਲਈ ਅੱਜ ਮੋਹਾਲੀ ਵਿਖੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।
ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ‘ਤੇ ਤਿੱਖੀ ਨਜ਼ਰ ਰੱਖੇਗੀ। ਨਸ਼ੇ ਦੀ ਰੋਕਥਾਮ ਲਈ ਵੱਟਸਐਪ ਨੰਬਰ 97791-00200 ਵੀ ਜਾਰੀ ਕੀਤਾ ਗਿਆ।
ਜਿਸ ਰਾਹੀਂ ਨਸ਼ਾ ਵੇਚਣ ਅਤੇ ਇਸ ਦੇ ਆਦੀ ਹੋ ਚੁੱਕੇ ਨੌਜਵਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਸੂਬੇ ‘ਤੇ ਲੱਗੇ ਇਸ ਨਸ਼ੇ ਦੇ ਕਲੰਕ ਨੂੰ ਹਰ ਹੀਲੇ ਧੋ ਕੇ ਰਹਾਂਗੇ।
The Newly constructed Anti-Narcotics Task Force building was inaugurated today in Mohali as part of the effort to eradicate drugs from the state.
Equipped with state-of-the-art facilities, this force will monitor drug traffickers closely. A WhatsApp number, 97791-00200, has also been provided for drug prevention efforts, allowing people to share information about drug dealers and individuals struggling with addiction.
Drug sellers will face strict consequences, and we are committed to eliminating the stigma associated with drug use in the state by all possible means.