23 जून 2024
अमृत टुडे। शिरोमणि भगत कबीर की 626वीं जयंती के अवसर पर होशियारपुर में आयोजित राज्य स्तरीय कार्यक्रम में भाग लिया।
भगत कबीर ने स्वयं अपने गाँव और जीवन में गरीबी का सामना करते हुए समाज में जाति और मानदंडों के आधार पर भेदभाव को मिटाने का संदेश दिया। उनकी कविताएं, दोहे और छंद हमें सदैव मानवता की सेवा के लिए प्रेरित करते रहेंगे।
ਕਬੀਰਾ ਜਬ ਹਮ ਆਏ ਜਗਤ ਮੇਂ, ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੇ, ਹਮ ਹਸੇ ਜਗ ਰੋਏ
ਅੱਜ ਸ਼੍ਰੋਮਣੀ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ‘ਚ ਰੱਖੇ ਰਾਜ ਪੱਧਰੀ ਸਮਾਗਮ ‘ਚ ਹਿੱਸਾ ਲਿਆ…
ਭਗਤ ਕਬੀਰ ਜੀ ਨੇ ਖ਼ੁਦ ਆਪਣੇ ਪਿੰਡੇ ‘ਤੇ ਗ਼ਰੀਬੀ ਹੰਢਾਉਂਦੇ ਹੋਏ ਉੱਚ ਨੀਚ, ਜਾਤ-ਪਾਤ ਅਤੇ ਛੂਆ-ਛਾਤ ਦੇ ਪਾੜੇ ਨੂੰ ਸਮਾਜ ਵਿੱਚੋਂ ਦੂਰ ਕਰਨ ਦਾ ਹੋਕਾ ਦਿੱਤਾ… ਉਹਨਾਂ ਵੱਲੋਂ ਲਿਖੀ ਬਾਣੀ, ਦੋਹੇ ਅਤੇ ਸਲੋਕ ਸਾਨੂੰ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਰਹਿਣਗੇ
Today, Participated in a state-level event held in Hoshiarpur on the occasion of the 626th birth anniversary of Shiromani Bhagat Kabir.
Bhagat Kabir himself, facing poverty in his village and his life, delivered a message of eradicating discrimination based on caste and standards in society. His poems, couplets, and verses will forever inspire us to serve humanity.